Tumgik
#punjabithings
harjotdikalam · 5 years
Photo
Tumblr media
#punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjabivirsa #punjabiweddings ਮਮਤਾ ਨੇ ਆਪਣੇ ਭਰਾ ਭਾਬੀ ਦੇ ਕਮਰੇ ਚ ਆਕੇ ਟੀਵੀ ਦੀ ਸਵਿੱਚ ਆਨ ਕੀਤੀ ਪਰ ਆਨ ਕਰਦੇ ਹੀ ਸਕਰੀਨ ਤੇ ਆਏ ਦ੍ਰਿਸ਼ਾਂ ਨਾਲ ਉਹ ਇੱਕ ਦਮ ਠਠੰਬਰ ਗਈ । ਸਕਰੀਨ ਉੱਤੇ ਉੱਭਰੇ ਅਸ਼ਲੀਲ ਦ੍ਰਿਸ਼ ਵੇਖ ਕੁਝ ਮਿੰਟਾਂ ਲਈ ਉਹ ਸਮਝ ਨਾ ਸਕੀ ਕਿ ਉਸਨੇ ਅੱਗੇ ਕੀ ਕਰਨਾ ਹਾਂ । ਦਿਮਾਗ ਕੁਝ ਟਿਕਾਣੇ ਆਇਆ ਤਾਂ ਉਸਨੇ ਫਟਾਫਟ ਟੀਵੀ ਦਾ ਯੂ ਐੱਸ ਬੀ ਮੋਡ ਆਫ ਕੀਤਾ ਤੇ ਆਮ ਟੀਵੀ ਚਾਲੂ ਕਰ ਲਿਆ ।ਉਸਨੂੰ ਆਪਣੇ ਭਰਾ ਭਾਬੀ ਤੇ ਗੁੱਸਾ ਆ ਰਿਹਾ ਸੀ ਜਿਹੜੇ ਇੰਝ ਇਹ ਸਭ ਲਾਪਰਵਾਹੀ ਚ ਛੱਡ ਦਿੰਦੇ ਹਨ । ਪਰ ਇਹ ਗੁੱਸਾ ਤੇ ਪ੍ਰੇਸ਼ਾਨੀ ਉਸਨੂੰ ਪਹਿਲੀ ਵਾਰ ਨਹੀਂ ਸੀ ਹੋਈ । ਉਸਦੇ ਭਰਾ ਦੇ ਵਿਆਹ ਨੂੰ ਕਰੀਬ ਤਿੰਨ ਕੁ ਮਹੀਨੇ ਹੋ ਗਏ ਸੀ । ਮਮਤਾ ਕਰੀਬ ਇੱਕ ਸਾਲ ਤੋਂ ਘਰ ਬੈਠਕੇ ਹੀ ਕਿਸੇ ਇਮਤਿਹਾਨ ਦੀ ਤਿਆਰੀ ਚ ਰੁੱਝੀ ਹੋਈ ਸੀ । ਉਸਦਾ ਭਰਾ ਉਸਤੋਂ ਉਮਰੋਂ ਕਈ ਸਾਲ ਵੱਡਾ ਸੀ । ਇਸ ਲਈ ਘਰ ਵਿੱਚ ਉਸਦਾ ਵਿਆਹ ਹੀ ਪਹਿਲਾਂ ਹੋਇਆ ਸੀ । ਉਸਨੂੰ ਹਰ ਭੈਣ ਵਾਂਗ ਆਪਣੇ ਭਰਾ ਦੇ ਵਿਆਹ ਦਾ ਚਾਅ ਸੀ । ਹੋਈ ਵੀ ਲਵ ਮੈਰਿਜ ਸੀ ਤੇ ਭਾਬੀ ਨਾਲ ਉਹ ਪਹਿਲਾਂ ਵੀ ਗੱਲ ਕਰਦੀ ਰਹਿੰਦੀ ਸੀ । ਦੋਂਵੇਂ ਅੱਧ ਪੱਕੀਆਂ ਸਹ��ਲੀਆਂ ਵਾਂਗ ਸਨ । ਉਸਨੂੰ ਹਮੇਸ਼ਾ ਇਹੋ ਲਗਦਾ ਸੀ ਕਿ ਜਿਵੇਂ ਹੀ ਵਿਆਹ ਹੋਊ ਉਸ ਕੋਲ ਵੀ ਘਰ ਗੱਲਾਂ ਕਰਨ ਲਈ ਹਾਣ ਪ੍ਰਵਾਨ ਦਾ ਕੋਈ ਹੋਵੇਗਾ । ਕਾਲਜ ਦੀਆਂ ਸਹੇਲੀਆਂ ਦਾ ਸਾਥ ਛੁੱਟੇ ਅਰਸਾ ਹੋ ਗਿਆ ਸੀ ਫੋਨ ਤੋਂ ਬਿਨਾਂ ਕੋਈ ਰਾਬਤਾ ਨਹੀਂ ਸੀ । ਕਦੇ ਕਦੇ ਕੋਈ ਅਚਾਨਕ ਮਿਲਣ ਆ ਜਾਂਦੀ ਜਿਆਦਾ ਤੋਂ ਜ਼ਿਆਦਾ । ਪਰ ਵਿਆਹ ਦਾ ਚਾਅ ਤੇ ਹਾਣ ਮਿਲਣ ਦਾ ਚਾਅ ਬਹੁਤੀ ਦੇਰ ਨਾ ਰਿਹਾ । ਆਪਣੇ ਭਰਾ ਸੰਨੀ ਤੇ ਭਾਬੀ ਮਨਦੀਪ ਦੇ ਲੁਕਵੇਂ ਇਸ਼ਾਰੇ ਉਸਦੇ ਮਨ ਚ ਇੱਕ ਭਟਕਣ ਜਿਹੀ ਪੈਦਾ ਕਰ ਦਿੰਦੇ । ਉਹ ਜਿੰਨਾ ਇਸਤੋਂ ਬੱਚਦੀ ਓਨਾ ਹੀ ਉਸਦੇ ਅੱਗੇ ਸਭ ਆਈ ਜਾਂਦਾ । ਉਹ ਕਦੇ ਭਾਬੀ ਕੋਲ ਦਿਨ ਚ ਵੀ ਕਮਰੇ ਚ ਜਾਂਦੀ ਉਸਨੂੰ ਦਰਵਾਜ਼ਾ ਬਹੁਤਾ ਬੰਦ ਮਿਲਦਾ । ਕਦੇ ਖ਼ੁੱਲ੍ਹਾ ਵੀ ਹੁੰਦਾ ਤਾਂ ਕਮਰੇ ਤੇ ਬੈੱਡ ਦੀ ਅਸਤ ਵਿਅਸਤ ਹਾਲਾਤ ਉਸਦੇ ਮਨ ਚ ਹੋਰ ਹੀ ਵਿਚਾਰਾਂ ਨਾਲ ਭਰ ਦਿੰਦੀ । ਕਦੇ ਕਦੇ ਆਤਮ ਗਿਲਾਨੀ ਦਾ ਭਾਵ ਉਸਦਾ ਮਨ ਭਰ ਦਿੰਦਾ । ਭਾਬੀਆਂ ਤੇ ਨਨਾਣਾਂ ਚ ਬਹੁਤ ਰਾਜ਼ ਸਾਂਝੇ ਹੁੰਦੇ ਹਨ । ਤੇ ਨਨਾਣ ਭਾਬੀ ਕੋਲੋਂ ਬਹੁਤ ਕੁਝ ਸਿੱਖਦੀ ਤੇ ਜਾਣਦੀ ਏ । ਇਹੋ ਜਾਨਣ ਦੀ ਇੱਛਾ ਮਮਤਾ ਦੀ ਮਨਦੀਪ ਕੋਲੋ ਵੀ ਸੀ । ਇਸ ਲਈ ਉਹ ਬਹੁਤ ਸਵਾਲ ਬਹੁਤ ਲੁਕਵੀਆਂ ਗੱਲਾਂ ਮਨਦੀਪ ਕੋਲ਼ੋਂ ਪੁੱਛਦੀ ਵੀ ਰਹੀ । ਮਨਦੀਪ ਵੀ ਇੱਕ ਵਧੀਆ ਦੋਸਤ ਵਾਂਗ ਉਸਨੂੰ ਸਭ ਸੱਚ ਸੱਚ ਤੇ ਆਪਣੀ ਜਿਵੇਂ ਦੀ ਵੀ ਭਾਸ਼ਾ ਸੀ ਉਸ ਚ ਦੱਸਦੀ ਰਹੀ । Full Post Facebook Page HarjotDiKalam https://www.instagram.com/p/B0V10x4gaVM/?igshid=bc56pb27iux7
1 note · View note
sandeepsaulakh · 7 years
Photo
Tumblr media
#CAUTION! CAUTION! I is thinking! #PunjabiThing via Instagram http://ift.tt/2mSuh4g
0 notes
harjotdikalam · 4 years
Photo
Tumblr media
HarjotDiKalam #punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings https://www.instagram.com/p/B9waxjtlgch/?igshid=31n606u33qpo
0 notes
harjotdikalam · 4 years
Photo
Tumblr media
ਥੋੜ੍ਹਾ ਬਦਲ ਕੇ ਦੁਬਾਰਾ ਲਿਖੇ ਭਾਗ ਵਿਚੋਂ ਜਿਸਨੂੰ ਤੁਸੀਂ pritlipi ਤੇ ਪੜ੍ਹ ਤੇ ਸ਼ੇਅਰ ਕਰ ਸਕਦੇ ਹੋ । #punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings https://www.instagram.com/p/B9dwaTSFdLE/?igshid=ztz1zpb6ynq4
0 notes
harjotdikalam · 4 years
Photo
Tumblr media
#punjabiquote #punjabiquotes #punjabishayar #punjabi     #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ । Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ . https://www.instagram.com/p/B9LyLg1FYtU/?igshid=1vk7ax69ydeod
0 notes
harjotdikalam · 4 years
Photo
Tumblr media
#punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ । Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ । https://www.instagram.com/p/B9EtyhslqM8/?igshid=14n1ryknt4hnr
0 notes
harjotdikalam · 4 years
Photo
Tumblr media
#HarjotDiKalam #punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ । Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ । https://www.instagram.com/p/B8toeDIlqte/?igshid=r8sfz8179wiz
0 notes
harjotdikalam · 4 years
Photo
Tumblr media
HarjotDiKalam #punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ । Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ । https://www.instagram.com/p/B7yGzAWAlKJ/?igshid=rirzbs4mj51p
0 notes
harjotdikalam · 4 years
Photo
Tumblr media
#punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ । Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ । https://www.instagram.com/p/B7tBtXHA4nF/?igshid=108hyq5cq2scc
0 notes
harjotdikalam · 4 years
Photo
Tumblr media
ਇਸ਼ਕ ਦੀ ਰੁੱਤ ਕਹਾਣੀ ਨੇ prtilipi ਦੇ ਮੁਕਾਬਲੇ ਚ ਦੂਸਰਾ ਸਥਾਨ ਹਾਸਿਲ ਕੀਤਾ । ਹਾਲਾਂਕਿ ਕਹਾਣੀ ਦੀ ਵਿਆਕਰਣ ਵਗੈਰਾ ਨੂੰ ਸੁਧਾਰ ਕੇ ਜੇ Re Write ਕਰਦਾ ਤਾਂ ਨਤੀਜ਼ਾ ਅਲੱਗ ਹੁੰਦਾ । :) ਬਾਕੀ ਕਿਸੇ ਨੂੰ ਕਿਹਾ ਵੀ ਨ���ੀਂ ਕਿ ਸਾਈਟ ਤੇ ਜਾ ਕੇ ਕਹਾਣੀ ਪੜ੍ਹੋ ਜਾਂ ਰੀਵਿਊ ਦਵੋ । ਮੁਕਾਬਲੇ ਚ ਹਿੱਸੇ ਨੂੰ ਗੁਪਤ ਰੱਖਿਆ । ਹੁਣ 2000 ਰੁਪਏ ਮਿਲ ਰਹੇ ਹਨ । ਦੱਸੋ ਪਾਰਟੀ ਕਿੱਥੇ ਕਰਨੀ ☺️☺️☺️. #punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ । Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ । https://www.instagram.com/p/B7nja2YF4n7/?igshid=1eu7durr1qoff
0 notes
harjotdikalam · 4 years
Photo
Tumblr media
#punjabiquote #punjabiquotes #punjabishayar #punjabi     #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ । Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ । https://www.instagram.com/p/B7lQDt8AYxS/?igshid=ejwkxxnq2w82
0 notes
harjotdikalam · 4 years
Photo
Tumblr media
#punjabiquote #punjabiquotes #punjabishayar #punjabi     #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes https://www.instagram.com/p/B7K77e3gdqY/?igshid=cm0vqaw344u9
0 notes
harjotdikalam · 4 years
Photo
Tumblr media
HarjotDiKalam #punjabiquote #punjabiquotes #punjabishayar #punjabi #story #novel #punjabistory #punjabinovel #khani #��ਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ । Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ । https://www.instagram.com/p/B60cGnWAB4A/?igshid=1n8sdcgghghuw
0 notes
harjotdikalam · 4 years
Photo
Tumblr media
HarjotDiKalam #punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ । Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ । https://www.instagram.com/p/B6x1xzQg1pU/?igshid=p4733j53ijax
0 notes
harjotdikalam · 4 years
Photo
Tumblr media
HarjotDiKalam #punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ । Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ । https://www.instagram.com/p/B6s7xV4gDs7/?igshid=otznyeohf7hy
0 notes
harjotdikalam · 4 years
Photo
Tumblr media
#HarjotDiKalam #punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings https://www.instagram.com/p/B6gEG7lgRpD/?igshid=149398wzw19kw
0 notes