Tumgik
#KisanMazdoorEktaZindabad
zindabadchannel · 2 years
Text
youtube
ਵੇਖੋ ਬੰਦ ਟੋਲ ਪਲਾਜ਼ਿਆਂ ਨੇ ਕਿਵੇਂ ਕਢਾਇਆ ਸਰਕਾਰ ਦਾ ਧੂੰਆਂ, ਕਿਸਾਨਾਂ ਨਾਲ ਪੰਗਾ ਲੈਕੇ ਪਿਆ ਇੰਨ੍ਹਾਂ ਵੱਡਾ ਘਾਟਾ ||
1 note · View note
uitvconnect · 3 years
Text
Tumblr media
Bharat Bandh: Nationwide shutdown call on Day 305 of farm stir
0 notes
djpunjabcom · 3 years
Link
Harf cheema & kanwar grewal singing a new punjabi song mitti composed & lyrics penned by harf cheema.In this song music given by bhai manna...
0 notes
preetladhar · 3 years
Photo
Tumblr media
ਬਹੁਤ ਕੁਝ ਲਿਖਣਾ ਚਾਹ ਰਿਹਾ ਬੜਾ ਕੁਝ ਏ ਦਿਲ ਵਿੱਚ ਪਰ ਵੀਰੇ ਤੇਰੇ ਲਈ ਏਹੀ ਕਹਿ ਪਾ ਰਿਹਾਂ ਕਿ ਬੜਾ ਸਤਿਕਾਰ ਏ ਤੈਨੂੰ ਤੇ ਸਲੂਟ ਏ ਤੇਰੀ ਬਹਾਦੁਰੀ ਨੂੰ ਜੋ ਤੂੰ ਹਿੱਕ ਤਾਣਕੇ ਏਸ ਗੰਦੇ ਸਿਸਟਮ ਤੇ ਗੰਦੀ ਸਰਕਾਰ ਦੇ ਗੰਦੇ ਪਾਲਤੂ ਕੁੱਤਿਆਂ ਅੱਗੇ ਖੜ੍ਹਿਆਂ। ਤੇ ਲੱਖ ਲਾਹਣਤਾਂ ਏਸ ਮੁਲਕ ਦੇ ਹਾਕਮ ਨੂੰ ਤੇ ਓਹਦੇ ਪਾਲਤੂ ਕਰਿੰਦਿਆਂ ਨੂੰ ਜੋ ਇਹ ਜ਼ੁਲਮ ਕਰ, ਦੇਖ, ਸੁਣ ਰਹੇ ਨੇ। ਐਡਾ ਜ਼ੁਲਮ ਹੱਦ ਆ। ਚੁੱਪ-ਚਾਪ ਸ਼ਾਂਤੀ ਨਾਲ ਬੈਠੇ ਕਿਸਾਨਾਂ ਤੇ ਸਰਕਾਰ ਆਪਣੇ ਗੁੰਡੇ ਭੇਜਕੇ ਇੱਟਾਂ-ਰੋੜੇ ਵਰਸਾ ਰਹੀ ਆ, ਅੱਥਰੂ ਗ਼ੈਸ ਦੇ ਗੋਲੇ ਸੁੱਟੇ ਜਾ ਰਹੇ ਆ, ਓਹਨਾਂ ਨੂੰ ਕੁਟਿਆ ਜਾ ਰਿਹਾ। ਇੱਕ ਆਮ ਇਨਸਾਨ ਦੀ ਇਸ ਦੇਸ਼ ਵਿੱਚ ਕੀ ਕੀਮਤ ਆ ਦਿਖ ਰਹੀ ਆ। ਜੇ ਅਮਰੀਕਾ ਵਰਗੇ ਦੇਸ਼ ਵਿੱਚ ਲੋਕ ਜ਼ੁਲਮ ਅੱਗੇ ਇੱਕਜੁੱਟ ਹੋਕੇ ਖੜ੍ਹ ਸਕਦੇ ਆ ਤੇ ਅਸੀਂ ਕਿਉਂ ਨਹੀਂ। ਕਿੰਨ੍ਹਾਂ ਜ਼ੁਲਮ ਸਹਿਣਾ ਏ ਹੋਰ। ਉੱਠੋ ਤੇ ਜਾਗੋ ਤੇ ਇਸਦਾ ਵਿਰੋਧ ਕਰੋ ਜਾਂ ਓਦੋਂ ਜਾਗੋਗੇ ਜਦੋਂ ਇਹ ਅੱਗ ਤੁਹਾਡੇ ਘਰਾਂ ਤੱਕ ਪਹੁੰਚ ਗਈ। - ਪ੍ਰੀਤ ਲੱਧੜ #SikhLivesMatter #kisanmazdoorektazindabad #isupportfarmerschallenge #eachlifematters #HumanRightsCommission #TakeBackFarmBills (at Singhu Border सिंघु बॉर्डर) https://www.instagram.com/p/CKqHV23H0ya/?igshid=1anoyes6c1ig0
0 notes
Video
youtube
Tractor | Manpreet Kaler ( kisan Mazdoor Ekta ) Humans Records New Punj...
0 notes