Tumgik
rahularorasworld · 1 year
Text
Tumblr media
29 ਦਿਨ੍ਹਾਂ ਵਿੱਚ ਜਸਪ੍ਰੀਤ ਸਿੰਘ ਕੱਤਰੀ ਨੂੰ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ
ਜਸਪ੍ਰੀਤ ਸਿੰਘ ਦੀ ਪਤਨੀ ਇਸ਼ੂ 28 ਅਗਸਤ 2022 ਨੂੰ ਗਈ ਸੀ ਕੈਨੇਡਾ
ਮੋਗਾ:- ਜਸਪ੍ਰੀਤ ਸਿੰਘ ਕੱਤਰੀ (ਪੁੱਤਰ ਅਵਤਾਰ ਸਿੰਘ ਅਤੇ ਸਿਮਰਨਜੀਤ ਕੌਰ) ਵਾਸੀ ਚੂਹੜਚੱਕ, ਜ਼ਿਲ੍ਹਾ ਮੋਗਾ ਦਾ ਕੈਨੇਡਾ ਦਾ ਸਪਾਊਸ ਵੀਜ਼ਾ 29 ਦਿਨ੍ਹਾਂ ਵਿੱਚ ਮਨਜ਼ੂਰ ਹੋ ਗਿਆ ਹੈ| ਜਸਪ੍ਰੀਤ ਸਿੰਘ ਦੀ ਪਤਨੀ ਇਸ਼ੂ 28 ਅਗਸਤ 2022 ਨੂੰ ਕੈਨੇਡਾ ਗਈ ਸੀ। ਜਸਪ੍ਰੀਤ ਸਿੰਘ ਕੱਤਰੀ ਦੀ ਫਾਈਲ 21 ਨਵੰਬਰ 2022 ਨੂੰ ਲੱਗੀ ਸੀ ਅਤੇ 20 ਦਸੰਬਰ 2022 ਨੂੰ ਵੀਜ਼ਾ ਆ ਗਿਆ। ਜਸਪ੍ਰੀਤ ਸਿੰਘ ਕੱਤਰੀ ਦੀ ਪਤਨੀ ਇਸ਼ੂ ਕੈਨੇਡਾ ਦੇ ਟੋਂਰਾਟੋ ਸ਼ਹਿਰ ਵਿੱਚ ਦੋ ਸਾਲ ਦਾ Business Diploma ਕਰ ਰਹੀ ਹੈ।
ਜਸਪ੍ਰੀਤ ਸਿੰਘ ਕੱਤਰੀ ਨੇ 2014 ਵਿੱਚ +2 ਦੀ ਪੜ੍ਹਾਈ ਕੀਤੀ ਸੀ । ਜਸਪ੍ਰੀਤ ਸਿੰਘ ਕੱਤਰੀ ਦਾ ਪਾਸਪੋਰਟ ਵੀਜ਼ਾ ਸਟਿੱਕਰ ਲੱਗਣ ਲਈ ਭੇਜ ਦਿੱਤਾ ਗਿਆ ਹੈ ਤੇ ਜਲਦ ਹੀ ਪਾਸਪੋਰਟ ਮਿਲਣ ਤੋਂ ਬਾਅਦ ਜਸਪ੍ਰੀਤ ਸਿੰਘ ਕੱਤਰੀ ਦਾ ਕੈਨੇਡਾ ਵਾਲੇ ਜਹਾਜ਼ ਦੀ ਬਾਰੀ ਨੂੰ ਹੱਥ ਪਵਾ ਦਵਾਂਗੇ।
ਸਾਡੀ ਟੀਮ ਵੱਲੋਂ ਜਸਪ੍ਰੀਤ ਸਿੰਘ ਕੱਤਰੀ ਤੇ ਉਸਦੇ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ।
#ਜੇਕਰ_ਤੁਸੀਂ_ਵੀ
1.ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣਾ ਚਾਹੁੰਦੇ ਹੋ!
ਜਾਂ
2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ!
ਜਾਂ ਫਿਰ
3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ 'ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ‘ਤੇ ਕੈਨੇਡਾ ਜਾਣਾ ਚਾਹੁੰਦੇ ਹੋ!
ਜਾਂ ਫਿਰ
4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ!
5. ਕੈਨੇਡਾ ‘ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ!
6. ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ ਜਾਂ ਸਟੂਡੈਂਟ+ਸਪਾਊਸ ਵੀਜ਼ੇ ‘ਤੇ ਜਾਣਾ ਚਾਹੁੰਦੇ ਹੋ!
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਐਪ ਕਰੋ ਆਪਣੇ documents ਜਾਂ ਕਾਲ ਕਰੋ:-
ਮੋਗਾ ਬਰਾਂਚ:- 96926-00084
96927-00084
96928-00084
ਅੰਮ੍ਰਿਤਸਰ ਬਰਾਂਚ : 93553-00084
ਮੋਗਾ ਬਰਾਂਚ ਦਾ ਪਤਾ: Old Allahabad Bank Market , Near Majestic Chowk , Main Bazar , Moga
ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave , Near Golden Gate and Ryan International School, Bypass Road, Amritsar
#studyincanada #canadavisa #studyabroad #CanadaImmigration #canadaeducation #Toronto #studentrecruitment #kaurimmigrationservices #studentspousevisacanadatogether #spousevisa #kaur_immigration_wale
0 notes
rahularorasworld · 1 year
Text
ਦੋਰਾਹੇ ਵਾਲੇ ਟਿਵਾਣਾ ਸ਼ਹਿਦ ਵਾਲਿਆਂ ਦਾ ਆਇਆ ਸਾਰੇ ਟੱਬਰ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ
ਮੋਗਾ: ਸੰਨਦੀਪ ਕੌਰ ਤੇ ਉਸਦੇ ਪਤੀ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਡੇਢ ਸਾਲ ਦੇ ਬੇਟੇ ਰਵੀਰਾਜ ਸਿੰਘ (ਨੂੰਹ ਤ�� ਪੁੱਤਰ ਜਸਵੰਤ ਸਿੰਘ ਤੇ ਕੁਲਦੀਪ ਕੌਰ Tiwana Bee farm ਵਾਲੇ) ਵਾਸੀ ਪਿੰਡ ਦੋਰਾਹਾ, ਲੁਧਿਆਣਾ, ਨੂੰ ਇਕੱਠਿਆਂ ਨੂੰ ਕੈਨੇਡਾ ਦਾ ਵੀਜ਼ਾ ਮਿਲਿਆ ਹੈ। ਸੰਨਦੀਪ ਕੌਰ ਨੂੰ ਸਟੂਡੈਂਟ ਵੀਜ਼ਾ , ਉਸਦੇ ਪਤੀ ਅੰਮ੍ਰਿਤਪਾਲ ਸਿੰਘ ਨੂੰ ਸਪਾਊਸ ਵੀਜ਼ਾ ਅਤੇ ਉਹਨਾਂ ਦੇ ਬੇਟੇ ਰਵੀਰਾਜ ਨੂੰ ਵਿਜ਼ਟਰ ਵੀਜ਼ਾ ਮਿਲਿਆ ਹੈ। ਤਿੰਨਾਂ ਦੀ ਫਾਈਲ 28 ਸਤੰਬਰ 2022 ਨੂੰ ਲੱਗੀ ਸੀ ਅਤੇ 2 ਨਵੰਬਰ 2022 ਉਹਨਾਂ ਦਾ ਵੀਜ਼ਾ ਆ ਗਿਆ । ਸੰਨਦੀਪ ਕੌਰ ਦਾ ਕੈਨੇਡਾ ਦੇ ਟੋਰਾਂਟੋ ਸ਼ਹਿਰ Fleming College ‘ਚ Global Business Management Program ਦੀ ਪੜ੍ਹਾਈ ਲਈ ਵੀਜ਼ਾ ਆਇਆ ਹੈ।
ਸੰਨਦੀਪ ਕੌਰ ਨੇ 2015 ‘ਚ MBA ਕੀਤੀ ਸੀ ਤੇ ਇਸਤੋਂ ਬਾਅਦ ਉਸਨੇ ਜੂਨ 2015 ਤੋਂ ਦਸੰਬਰ 2018 ਤੱਕ ਇੱਕ ਪ੍ਰਾਈਵੇਟ ਕੰਪਨੀ ਵਿੱਚ ਬਤੌਰ ਅਕਾਊਂਟੈਂਟ ਦੀ ਜੌਬ ਕੀਤੀ। ਹੁਣ ਉਹ ਮਈ 2019 ਤੋਂ ਟਿਵਾਣਾ ਸ਼ਹਿਦ ਫਰਮ ਵਿੱਚ ਬਤੌਰ Product sales Manager ਕੰਮ ਕਰ ਰਹੀ ਹੈ| ਉਸਦੇ ਆਇਲਟਸ ‘ਚੋਂ ਓਵਰਆਲ 6.5 (L-6.5,R-6.5,W-7.0,S-6.0) ਬੈਂਡ ਹਨ।
ਸੰਨਦੀਪ ਕੌਰ ਦੇ ਪਤੀ ਅੰਮ੍ਰਿਤਪਾਲ ਸਿੰਘ ਨੇ ਜੂਨ 2015 ਵਿੱਚ Diploma in Food & Technology ਕੀਤਾ । ਸਟੱਡੀ ਤੋਂ ਬਾਅਦ ਉਸਨੇ Tiwana Bee Farm ਵਿੱਚ 2015 ਤੋਂ 2017 ਤੱਕ Bee keeper ਦੀ ਨੌਕਰੀ ਕੀਤੀ ਅਤੇ ਫਿਰ ਉਸਨੇ 2017 ਤੋਂ 2019 ਵਿੱਚ Staff Supervisor ਦੀ ਨੌਕਰੀ ਕੀਤੀ। ਕੰਮ ਵਿੱਚ ਕਾਫੀ ਤਜਰਬਾ ਹੋਣ ਕਾਰਨ ਉਹਨਾਂ ਨੇ ਆਪਣਾ ਬਿਜਨੈੱਸ ਕਰਨ ਬਾਰੇ ਸੋਚਿਆ ਤੇ ਫਿਰ ਉਸਨੇ ਦੋਰਾਹਾ ਵਿਚ Botonic Honey Farm ਸ਼ੁਰੂ ਕੀਤਾ ਤੇ ਹੁਣ ਉਹ As a Co-owner and CEO ਨੌਕਰੀ ਕਰ ਰਹੇ ਹਨ।
ਕੌਰ ਇੰਮੀਗ੍ਰੇਸ਼ਨ ਵੱਲੋਂ ਸੰਨਦੀਪ ਕੌਰ ਤੇ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਾਹਵਾ ਸਾਰੀਆਂ ਵਧਾਈਆਂ ।
#ਜੇਕਰ_ਤੁਸੀਂ_ਵੀ
1. ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣਾ ਚਾਹੁੰਦੇ ਹੋ !
ਜਾਂ
2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ!
ਜਾਂ ਫਿਰ
3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ 'ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ‘ਤੇ ਕੈਨੇਡਾ ਜਾਣਾ ਚਾਹੁੰਦੇ ਹੋ
ਜਾਂ ਫਿਰ
4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ।
5. ਤੁਸੀਂ ਕੈਨੇਡਾ ‘ਚ ਪੀ.ਆਰ. ਹੋਂ ਤੇ ਆਪਣੇ ਮਾਤਾ-ਪਿਤਾ, ਦਾਦਾ-ਦਾਦੀ, ਨਾਨਾ-ਨਾਨੀ ਦਾ ਸੁਪਰ ਵੀਜ਼ਾ ਲਵਾਉਣਾ ਚਾਹੁੰਦੇ ਹੋ।
6. ਕੈਨੇਡਾ ‘ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ|
7. ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ ਜਾਂ ਸਟੂਡੈਂਟ+ਸਪਾਊਸ ਵੀਜ਼ੇ ‘ਤੇ ਜਾਣਾ ਚਾਹੁੰਦੇ ਹੋ|
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਐਪ ਕਰੋ ਆਪਣੇ documents ਜਾਂ ਕਾਲ ਕਰੋ:-
ਕੈਨੇਡਾ ਇਨਕੁਆਇਰੀ: 96928-00084
ਆਸਟ੍ਰੇਲੀਆ ਜਾਂ ਯੂ.ਕੇ ਇਨਕੁਆਇਰੀ.: 96927-00084
ਅੰਮ੍ਰਿਤਸਰ ਬਰਾਂਚ: 93553-00084
ਮੋਗਾ ਬਰਾਂਚ: Old Allahabad Bank Market , Near Majestic Chowk , Main Bazar , Moga
ਅੰਮ੍ਰਿਤਸਰ ਬਰਾਂਚ: SCO 41, Veer Enclave , Near Golden Gate and Ryan International School, Bypass Road, Amritsar
.#studyincanada #canada #canadavisa #studyabroad #CanadaImmigration #canadaeducation #canadastudyvisa #CanadaImmigration #alberta #studyinEdmenton #studentrecruitment #kaurimmigrationservices #studentspousevisacanadatogether #spousevisa #studypermitcanada #spouseopenworkpermit #Fleming College#spousevisacanada #SpouseVisa #kaur_immigration_wale
0 notes
rahularorasworld · 1 year
Text
Tumblr media
3 ਰਿਫਿਊਜ਼ਲਾਂ ਤੋਂ ਬਾਅਦ 27 ਦਿਨ੍ਹਾਂ ਵਿੱਚ ਆਇਆ ਸਤਨਾਮ ਸਿੰਘ ਸੰਧੂ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ
ਮੋਗਾ:- ਸਤਨਾਮ ਸਿੰਘ ਸੰਧੂ (ਪਿਤਾ ਰਿਟਾਇਰਡ ਪ੍ਰਿੰਸੀਪਲ ਤੇ ਸਾਬਕਾ ਪੱਤਰਕਾਰ ਅਜੀਤ ਅਖਬਾਰ ਅਮਰਜੀਤ ਸਿੰਘ ਸੰਧੂ ਅਤੇ ਮਾਤਾ ਬਲਵਿੰਦਰ ਕੌਰ) ਵਾਸੀ ਮਕਾਨ ਨੰਬਰ:- 257, ਸੰਤ ਨਗਰ, ਨੇੜੇ ਸਿੰਘ ਹੈਲਥ ਕੇਅਰ, ਜ਼ਿਲ੍ਹਾ ਮੋਗਾ,ਦਾ ਸਟੂਡੈਂਟ ਵੀਜ਼ਾ 27 ਦਿਨ੍ਹਾਂ ਵਿੱਚ ਮਨਜ਼ੂਰ ਹੋ ਗਿਆ ਹੈ।
ਸਤਨਾਮ ਸਿੰਘ ਸੰਧੂ ਦੀ ਇੱਕ ਰਿਫਿਊਜ਼ਲ ਵਿਜ਼ਿਟਰ ਵੀਜ਼ੇ ਦੀ ਕਿਸੇ ਹੋਰ ਏਜੰਸੀ ਕੋਲੋਂ ਆਈ ਸੀ ਤੇ ਸਟੂਡੈਂਟ ਵੀਜ਼ੇ ਦੀਆ ਦੋ ਰਿਫਿਊਜ਼ਲਾਂ ਸਾਡੇ ਕੋਲੋਂ ਆਈਆਂ ਸੀ ।ਰਿਫਿਊਜਲਾਂ ਆਉਣ ਤੋਂ ਬਾਅਦ ਵੀ ਇਹਨਾਂ ਨੇ ਸਬਰ ਰੱਖਿਆ ਤੇ ਸਾਡੇ ਤੇ ਭਰੋਸਾ ਰੱਖਿਆ। ਸਤਨਾਮ ਸਿੰਘ ਸੰਧੂ ਦੀ ਫਾਈਲ 4 ਨਵੰਬਰ 2022 ਨੂੰ ਲੱਗੀ ਸੀ ਅਤੇ 1 ਦਸੰਬਰ 2022 ਨੂੰ ਉਸਦਾ ਵੀਜ਼ਾ ਆ ਗਿਆ। ਸਤਨਾਮ ਸਿੰਘ ਸੰਧੂ ਕੈਨੇਡਾ ਦੇ Vancouver ਸ਼ਹਿਰ ’ਚ MBA ਦੀ ਪੜ੍ਹਾਈ ਕਰਨ ਜਾ ਰਿਹਾ ਹੈ ।
ਸਤਨਾਮ ਸਿੰਘ ਸੰਧੂ ਨੇ 2013 ‘ਚ 10th ਦੀ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਉਸਨੇ 2019 ਤੱਕ 6 ਸਾਲ ਦੀ Bachelor of Science Agriculture ਦੀ Degree ਕੀਤੀ ਸੀ। ਉਸਦੇ ਆਇਲਟਸ ਚੋਂਓਵਰਆਲ6.5 ( L-6.5,R-7.0,W-6.5,S-6.5) ਬੈਂਡ ਹਨ। ਸਤਨਾਮ ਸਿੰਘ ਸੰਧੂ ਦੀ ਫਾਈਲ 4 ਨਵੰਬਰ 2022 ਨੂੰ ਲੱਗੀ ਸੀ ਅਤੇ 1 ਦਸੰਬਰ 2022 ਨੂੰ ਉਸਦਾ ਵੀਜ਼ਾ ਆ ਗਿਆ।
ਸਾਡੀ ਟੀਮ ਵਲੋਂ ਸਤਨਾਮ ਸਿੰਘ ਸੰਧੂ ਨੂੰ ਉਸਦੇ ਉੱਜਵਲ ਭਵਿੱਖ ਲਈ ਮੁਬਾਰਕਾਂ।
#ਜੇਕਰ_ਤੁਸੀਂ_ਵੀ
1. ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣਾ ਚਾਹੁੰਦੇ ਹੋ!
ਜਾਂ
2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ!
ਜਾਂ ਫਿਰ
3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ 'ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ‘ਤੇ ਕੈਨੇਡਾ ਜਾਣਾ ਚਾਹੁੰਦੇ ਹੋ
ਜਾਂ ਫਿਰ
4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ!
5. ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ ਜਾਂ ਸਟੂਡੈਂਟ+ਸਪਾਊਸ ਵੀਜ਼ੇ ‘ਤੇ ਜਾਣਾ ਚਾਹੁੰਦੇ ਹੋ।
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਐਪ ਕਰੋ ਆਪਣੇ documents ਜਾਂ ਕਾਲ ਕਰੋ:-
ਕੈਨੇਡਾ ਇਨਕੁਆਰੀ: 96928-00084
ਆਸਟ੍ਰੇਲੀਆ ਜਾਂ ਯੂ.ਕੇ ਇਨਕੁਆਰੀ.: 96927-00084
ਅੰਮ੍ਰਿਤਸਰ ਬਰਾਂਚ: 93553-00084
ਮੋਗਾ ਬਰਾਂਚ: Old Allahabad Bank Market , Near Majestic Chowk , Main Bazar , Moga
ਅੰਮ੍ਰਿਤਸਰ ਬਰਾਂਚ: SCO 41, Veer Enclave , Near Golden Gate and Ryan International School, Bypass Road, Amritsar
#studyincanada #canada #canadavisa #studyabroad #CanadaImmigration #canadaeducation #canadastudyvisa #CanadaImmigration#MBA #vancouver #studyinvancouver #studentrecruitment #kaurimmigrationservices #studentspousevisacanadatogether #spousevisa #studypermitcanada
0 notes
rahularorasworld · 1 year
Text
Tumblr media
#kaurimmigration
Spouse visa
0 notes
rahularorasworld · 1 year
Text
#kaurimmigration moga
Tumblr media
1 note · View note