Tumgik
erkhalsa · 11 months
Text
ਦੇਸ ਪੰਜਾਬ ❤️ (ਹੜ 2023)
ਪੰਜਾਬ ਤੋਂ ਬਾਹਰ ਬੈਠੇ ਸਰਕਾਰਾਂ ਦੀ ਸ਼ੈਅ ਤੇ ਚੱਲਦੀ ਸਟੇਟ ਤੇ ਸਰਕਾਰਾਂ ਤੇ ਅਮੀਰ ਘਰਾਣਿਆਂ ਸਿਰ ਤੇ ਚੱਲਦੇ ਕਨੇਡਾ ਅਮਰੀਕਾ ਯੌਰਪ ਵਰਗੇ ਮੁਲਕਾਂ ਵਿੱਚ ਬੈਠ ਕਿ ਬਾਹਰਲੇ ਮੁਲਕਾਂ ਦੀ ਸਿਫਤ ਤੇ ਪੰਜਾਬ ਬਾਰੇ ਭੰਡੀ ਕਰਨਾ ਹੁਣ ਬੋਲਣ ਬਿਨਾ ਸਰਕਾਰ ਦੇ ਪੰਜਾਬ ਦੇ ਪੁੱਤ ਆਪਣੇ ਸਿਰਾਂ ਤੇ ਮੋਢਿਆਂ ਤੇ ਪੰਜਾਬ ਨੂੰ ਚੁੱਕੀ ਫਿਰਦੇ ਨੇ। ਇਹ ਤਾਕਤ ਹੈ ਦੇਸ਼ ਪੰਜਾਬ ਦੀ ਇਹ ਤਸੀਰ ਹੈ ਪੰਜਾਬ ਦੀ। ਹਿੰਮਤ ਹੌਸਲਾ ਹੈ । ਬਾਹਰਲੇ ਮੁਲਕ ਸੁਰਗਾਂ ਵਰਗੇ ਨੇ। ਪਰ ਸੁਰਗਾਂ ਵਿੱਚ ਪੰਜਾਬ ਨੀ ਹੈ। ਦੇਸ਼ ਪੰਜਾਬ ਨੀ…
View On WordPress
0 notes
erkhalsa · 1 year
Text
ਪੰਜਾਬ 2023 ਮੌਜੂਦਾ ਹਾਲਾਤ
ਪੰਜਾਬ ਜਿਹਾ ਸੋਹਣਾ ਦੇਸ਼ ਪੂਰੀ ਦੁਨੀਆ ਵਿੱਚ ਨਹੀਂ ਹੈਗਾ ਪਰ ਗੰਦੀਆਂ ਸਰਕਾਰਾਂ ਨੇ ਪੰਜਾਬ ਪੰਜਾਬੀਅਤ ਅਤੇ ਕੌਮ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਾ ਰੱਖਿਆ ਹੈ ਕਮੀ ਕੋਈ ਨਹੀਂ ਸੀ ਇੱਥੇ ਸਾਨੂੰਮਾਰ ਲਿਆ ਸਰਕਾਰਾਂ ਨੇਂਅੱਕੇ ਪਏ ਆ ਸਿਸਟਮ ਤੋਂਤਾਹੀਂ ਝੱਲਣੀਆਂ ਪਈਆਂ ਮਾਰਾਂ ਨੇਂਨਸਲਾਂ ਤੇ ਫਸਲਾਂ ਬਚਾਵਣ ਲਈਮੈਂ ਦਰਦੀ ਪੰਜਾਬ ਦੇ ਟੋਲਦਾ ਹਾਂਜੇ ਕੋਈ ਸੁਣੇ ਪੁਕਾਰ ਮੇਰੀ ਤਾਂ ਦੱਸਣਾਮੈਂ ਪੰਜਾਬ ਬੋਲਦਾ ਹਾਂ
View On WordPress
1 note · View note
erkhalsa · 1 year
Text
ਅੰਮ੍ਰਿਤਪਾਲ ਦੀ ਗਿਰਫਤਾਰੀ ਹੋਣਾ ਅਗਲੇ ਦਿਨ ਹੀ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਣਾ
ਜਦੋਂ ਦਾ ਭਾਈ ਅੰਮੑਿਤਪਾਲ ਆਇਆ ਸੀ ਓਦੋਂ ਤੋਂ ਕੋਈ ਬੇਅਦਬੀ ਨਹੀ ਹੋਈ ਦੋ ਦਿਨ ਨੀਂ ਟੱਪੇ ਜੇਲ ਚ ਡੱਕੇ ਨੂ ਬੇਅਦਬੀ ਹੋਗੀ, ਕਾਰਨ ਪਤਾ ਕੀ ਆ ਸੰਗਤ ਜੀ ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਪਤਾ ਸੀ ਕਿ ਸਿੱਖ ਕੌਮ ਨੂੰ ਇੱਕ ਸੱਚਾ ਆਗੂ ਮਿਲ ਚੁਕਿਆ ਹੈ ਜਿਸਦੇ ਕਹਿਣ ਤੇ ਸਾਰੀ ਕੌਮ ਇੱਕਠੀ ਹੋਵੇਗੀ ਤੇ ਉਸਦੇ ਤੱਤੇ ਲਫਜਾਂ ਤੋਂ ਡਰਦੇ ਸੀ ਪੰਥ ਦੋਖੀ। ਸਾਡੀ ਕੌਮ ਦੀ ਆਹੀ ਮਾੜੀ ਕਿਸਮਤ ਆ ਕਿ ਸਾਨੂੰ ਕੋਈ ਚੰਗਾ ਤੇ ਤਰਕ ਨਾਲ ਗੱਲ ਕਰਨ ਵਾਲਾ ਆਗੂ ਨਹੀਂ ਮਿਲਦਾ ਤੇ ਜਦੋਂ ��ਿਲਦਾ ਆ ਤਾਂ ਆਪਣੇ ਲੋਕ ਕਦਰ ਨੀਂ…
View On WordPress
2 notes · View notes
erkhalsa · 1 year
Text
ਜਿਸ ਕੌਮ ਨੂੰ ਖਤਮ ਕਰਨਾ ਹੋਵੇ, ਉਸ ਦਾ ਸਹੀ ਇਤਿਹਾਸ, ਸਭਿਆਚਾਰ ਖਤਮ ਕਰ ਦਿਉ ( ਗਿਆਨੀ ਦਿੱਤ ਸਿੰਘ )
ਗਿਆਨੀ ਦਿੱਤ ਸਿੰਘ ਸਿੱਖ ਧਰਮ ਦੇ ਉਹ ਵਿਦਵਾਨ ਸਨ ਜਿਸ ਨੇ ਆਰੀਆ ਸਮਾਜ ਦੇ ਸਵਾਮੀ ਦਇਆ ਨੰਦ, ਜਿਸ ਨੂੰ ਕੋਈ ਵੀ ਵਿਦਵਾਨ ਕਿਸੇ ਵੀ ਧਾਰਮਿਕ ਵੀਚਾਰ ਵਟਾਂਦਰੇ ਵਿੱਚ ਹਰਾ ਨਹੀਂ ਸੀ ਸਕਿਆ, ਨੂੰ ਐਸਾ ਹਰਾਇਆ ਕਿ ਸਵਾਮੀ ਦਇਆ ਨੰਦ ਨੂੰ ਇਹ ਕਹਿਣਾ ਪਿਆ ਕਿ ਅੱਗੇ ਤੋਂ ਉਹ ਕਿਸੇ ਸਿੱਖ ਵਿਦਵਾਨ ਨੂੰ ਤਾਂ ਕੀ ਕਿਸੇ ਸਿੱਖ ਬੱਚੇ ਨੂੰ ਵੀ ਧਰਮ ਸਬੰਧੀ ਕੋਈ ਸਵਾਲ ਨਹੀਂ ਪੁੱਛੇਗਾ । ਪਰ ਅੱਜ ਸਾਡੀ ਕੌਮ ਗਿਆਨੀ ਜੀ ਦਾ ਨਾਮ ਤੱਕ ਨਹੀਂ ਜਾਣਦੀ ।ਗਿਆਨੀ ਜੀ ਤੋਂ ਹਾਰੇ ਹੋਇਆਂ ਦੇ ਨਾਮ ਤੇ ਵੱਡੇ ਵੱਡੇ ਹਸਪਤਾਲ ਹਨ,…
Tumblr media
View On WordPress
0 notes
erkhalsa · 1 year
Text
ਇਸ਼ਕ ਉਹਨੂੰ ਜੇ ਕਰਦਾ ਏ
ਦਿਲਾਂ ਤੂੰ ਇਸ਼ਕ ਉਹਨੂੰ ਜੇ ਕਰਦਾ ਏ ਫੇਰ ਦੁਨੀਆਂ ਤੋਂ ਕਾਹਤੋਂ ਡਰਦਾ ਏ ? ਕਰ ਇਜ਼ਹਾਰ ਤੇਰੀ ਮੁਹੱਬਤ ਦਾ ਦੱਸ ਓਹਲਾ ਕਾਹਤੋਂ ਰੱਖਦਾ ਏ ? ਬਿਠਾ ਅੱਖਾਂ ਸਾਹਵੇਂ ਤੱਕਲਾ ਉਹਨੂੰ ਕਿਉਂ ਫੋਟੋਆਂ ਰਹਿੰਦਾ ਤੱਕਦਾ ਏ ? ਹੱਥ ਫੜ੍ਹਕੇ ਉਹਦਾ ਲੈ ਜਾ ਤੂੰ ਕਿਉਂ ਸੁਪਨਿਆਂ ‘ਚ ਉਹਨੂੰ ਲੱਭਦਾ ਏ ? ਦਿਲਾਂ ਤੂੰ ਇਸ਼ਕ ਉਹਨੂੰ ਜੇ ਕਰਦਾ ਏ ਫੇਰ ਦੁਨੀਆਂ ਤੋਂ ਕਾਹਤੋਂ ਡਰਦਾ ਏ ?
View On WordPress
0 notes
erkhalsa · 1 year
Text
ਜੋਂ ਮਰਜ਼ੀ ਸਮਝ ਲਵੋ
ਮਾੜੇ ਦਿਨਾਂ ਚ ਜੋਂ ਨਾਲ ਨਹੀਂ ਖੜੇਚੰਗੇ ਦਿਨਾਂ ਵਿੱਚ ਨਾਲ ਖੜਾਉਣੇ ਕਿਓਂ ਨੇਂ ?ਜੋਂ ਹੱਥ ਛੁਡਾ ਇੱਕ ਵਾਰ ਬੂਹਾ ਟੱਪ ਈ ਗਏਆਵਾਜ਼ਾਂ ਮਾਰ ਦੱਸੋ ਫਿਰ ਬੁਲਾਉਣੇ ਕਿਉ ਨੇਂ ?ਆਕੜ ਅਣਖ ਜਾ ਅੜੀਅਲ ਜੋਂ ਮਰਜ਼ੀ ਸਮਝ ਲਵੋਜੋਂ ਸਾਡੇ ਲਈ ਨਹੀਂ ਬਦਲੇ, ਅਸੂਲ ਉਹਨਾਂ ਪਿੱਛੇ ਬਦਲਾਉਣੇ ਕਿਓਂ ਨੇ ?
View On WordPress
0 notes
erkhalsa · 1 year
Text
ਵਕ਼ਤ ਨਾਲ ਇਨਸਾਨ ਬਦਲ ਜਾਂਦਾ
ਲੋਕ ਰਿਸ਼ਤੇ ਬਣਾਉਂਦੇ ਤੇ ਆਪਣੀ ਜ਼ਿੰਦਗੀ ਇਕ ਦੂਜੇ ਨਾਲ ਸਾਝੀ ਕਰਦੇ ਉਨ੍ਹਾਂ ਵਿੱਚੋਂ ਜੋ ਲੋਕ ਸੱਚੇ ਦਿਲੋਂ ਰਿਸ਼ਤੇ ਨਿਭਾਉਂਦੇ ਨੇ ਉਨਾਂ ਨਾਲ ਹਰ ਦੁੱਖ ਸੁੱਖ ਵਿਚ ਖੜ੍ਹੇ ਹੁੰਦੇ ਸਾਥ ਰਹਿੰਦੇ ਹਨ ਸਾਰੀ ਦੁਨੀਆਂ ਛੱਡ ਦਏ ਪਰ ਸੱਚੇ ਦਿਲੋਂ ਨਿਭਾਉਣ ਵਾਲੇ ਤੁਹਾਡੇ ਨਾਲ ਉਦੋਂ ਵੀ ਨਾਲ ਹੋਣ ਆਖਿਰ ਦੂਜਾ ਇਨਸਾਨ ਵਕ਼ਤ ਬਦਲਣ ਤੇ ਉਹ ਬਦਲ ਜਾਂਦਾ ਜਦੋਂ ਫਿਰ ਬਾਹਰ ਚਲਾ ਜਾਂਦਾ ਉਹਦੇ ਦਿਨ ਬਦਲ ਜਾਂਦੇ ਤੇ ਉਹ ਜਿਹਨੇ ਉਹਦੇ ਹਰ ਸਮੇਂ ਵਿੱਚ ਸਾਥ ਦਿੱਤਾ ਉਹਨੂੰ ਹੀ ਭੁੱਲ ਜਾਂਦਾ ਤੇ ਬਹਾਨੇ ਬਣਾਕੇ ਕੇ ਲੜ…
View On WordPress
1 note · View note
erkhalsa · 1 year
Text
ਭਗਵੰਤ ਸਰਕਾਰ ਬਨਾਮ ਪੰਜਾਬ ਦੀ ਨੌਜਵਾਨੀ
ਅੰਮ੍ਰਿਤਪਾਲ ਐਕਸ਼ਨ ਰਾਹੀ ਸਰਕਾਰ ਦੀ ਮਨਸ਼ਾ ਤਾਂ ਵੱਧ ਗਿਣਤੀ ਚ ਅਪਦੇ ਨੰਬਰ ਬਣਾਉਣ, ਤੇ ਅਮ੍ਰਿਤਪਾਲ ਦੇ ਪ੍ਰਭਾਵ ਨੂੰ ਜ਼ੀਰੋ ਕਰਨਾ ਸੀ, ਪਰ ਸਿਆਸੀ ਸੂਝਬੂਝ ਤੋਂ ਸੱਖਣੀ ਸਰਕਾਰ ਆਪਦੀ ਥੂ-ਥੂ ਕਰਵਾ ਬੈਠੀ, ਸਗੋ ਅਕਾਲ ਤਖ਼ਤ ਸਾਹਿਬ ਨਾਲ ਭਿੜਕੇ ਸਿੱਖਾਂ ਦਾ ਹੋਰ ਸਖ਼ਤ ਰੋਹ ਸਹੇੜ ਬੈਠੀ, ਖੇਡ ਐਸੀ ਉਲਟੀ ਪਈ, ਉਹ ਸਰਕਾਰ ਤੋਂ ਦੋ ਕਦਮ ਅੱਗੇ ਨਿਕਲ ਗਿਆ, ਸਾਰੇ ਘਟਨਾਕ੍ਰਮ ‘ਚ ਮੀਡੀਆ ਸਮੇਤ ਸਰਕਾਰੀ ਕਾਰਗੁਜ਼ਾਰੀ ਆਪਦਾ ਜਨਾਜ਼ਾ ਕਢਾ ਬੈਠੀ, ਔਰ ਮੁੱਖ ਮੰਤਰੀ ਦੀ ਗੈਰ ਤਜ਼ਰਬੇਕਾਰ ਜਹੀ ਕਾਬਲੀਅਤ ਮਜ਼ਾਕ…
View On WordPress
0 notes
erkhalsa · 2 years
Text
ਸੰਨ ੧੯੨੬ ਵਿੱਚ ਬਟਾਲਾ ਸ਼ਹਿਰ ਵਿਖੇ ਵਿਆਹ ਪੁਰਬ ਦੌਰਾਨ ਪੰਜ ਪਿਆਰਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਇਹ ਘਟਨਾ ਅੰਗਰੇਜ਼ ਹਕੂਮਤ ਦੇ ਜ਼ਬਰ ਦੀ ਗਵਾਹ ਹੈ।
ਵਾਕਿਆ ਸੰਨ ੧੯੨੬ ਦਾ ਹੈ। ਇਸ ਸਾਲ ਵੀ ਸੰਗਤਾਂ ਵੱਲੋਂ ਬਟਾਲਾ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਸੀ। ਉਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰੇਲਗੱਡੀ ਰਾਹੀਂ ਸੰਗਤਾਂ ਬਰਾਤ ਦੇ ਰੂਪ ਵਿੱਚ ਬਟਾਲਾ ਸ਼ਹਿਰ ਪਹੁੰਚਦੀਆਂ ਸਨ ਅਤੇ ਅੱਗੇ ਰੇਲਵੇ ਸਟੇਸ਼ਨ ਬਟਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ…
Tumblr media
View On WordPress
1 note · View note
erkhalsa · 2 years
Text
ਆਖਰ ਕਦੋਂ ਕਿਵੇਂ ਸ਼ੁਰੂ ਹੋਇਆ ਵਿਆਹ ਪੁਰਬ ? ਸ੍ਰੀ ਕੰਧ ਸਾਹਿਬ ਬਟਾਲਾ
ਪਿਛਲੇ ਸਾਲ ਦੀਆਂ ਤਸਵੀਰਾਂ ਬਟਾਲਾ ਸ਼ਹਿਰ ਹਰ ਸਾਲ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬੜੇ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਵਿਆਹ ਪੁਰਬ (ਬਾਬੇ ਦਾ ਵਿਆਹ) ਮਨਾਉਣ ਦੀ ਪਿਰਤ ੧੦੦ ਸਾਲ ਤੋਂ ਵੀ ਪੁਰਾਣੀ ਹੈ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ ਤਾਂ ਉਹ ਗੁਰੂ ਨਾਨਕ ਸਾਹਿਬ ਦੇ ਸਹੁਰਾ ਘਰ ਦੇ ਦਰਸ਼ਨਾਂ ਲਈ ਵੀ ਗਏ…
Tumblr media
View On WordPress
0 notes
erkhalsa · 2 years
Text
ਗੁਰਦੁਆਰਾ ਸ੍ਰੀ ਕੰਧ ਸਾਹਿਬ ਦੀ ਉਸਾਰੀ ਸੰਨ ੧੯੪੮ ਚ ਪੰਥ ਵਲੋਂ ਕੀਤੀ ਗਈ
ਬਟਾਲਾ ਸਥਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਪੂਰੇ ਜਗਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਆਹ ਦੀ ਨਿਸ਼ਾਨੀ ਵਜੋਂ ਪ੍ਰਸਿੱਧ ਹੈ। ਗੁਰਦੁਆਰਾ ਸਾਹਿਬ ਦੀ ਕੱਚੀ ਕੰਧ ਬੇਸ਼ੱਕ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਹੈ ਪਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੀ ਉਸਾਰੀ ਸੰਨ ੧੯੪੮ ਤੋਂ ਬਾਅਦ ਹੋਈ ਹੈ। ਗੁਰੂ ਸਾਹਿਬ ਵਲੋਂ ਜਿਸ ਕੰਧ ਨੂੰ ਕਦੀ ਨਾ ਢਹਿਣ ਦਾ ਵਰ ਦਿੱਤਾ ਗਿਆ ਸੀ ਉਹ ਕੰਧ ਸਦੀਆਂ ਤੋਂ ਅੱਜ ਤੱਕ ਅਡੋਲ ਖੜ੍ਹੀ ਹੈ। ਮੌਜੂਦਾ ਸਮੇਂ ਇਹ ਕੰਧ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ਼ੀਸ਼ੇ ਦੇ ਫਰੇਮ ਵਿੱਚ…
Tumblr media
View On WordPress
0 notes
erkhalsa · 2 years
Text
ਇਕ ਆਮ ਕੱਚੀ ਕੰਧ ਤੋਂ ਸ੍ਰੀ ਕੰਧ ਸਾਹਿਬ ਬਾਰੇ ਇਤਿਹਾਸ
ਸ੍ਰੀ ਗੁਰੂ ਨਾਨਕ ਸਾਹਿਬ ਦੇ ਵਰ ਨਾਲ ਅੱਜ ਵੀ ਅਡੋਲ ਖੜੀ ਹੈ ਬਟਾਲਾ ਸ਼ਹਿਰ ਦੀ ਸਭ ਤੋਂ ਪੁਰਾਣੀ ‘ਕੱਚੀ ਕੰਧ’ ਬਟਾਲਾ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸਬੰਧਤ ਦੋ ਮੁੱਖ ਅਸਥਾਨ ਹਨ। ਪਹਿਲਾ ਮਾਤਾ ਸੁਲੱਖਣੀ ਜੀ ਦਾ ਘਰ, ਜਿਥੇ ਗੁਰੂ ਸਾਹਿਬ ਦਾ ਅਨੰਦ ਕਾਰਜ ਹੋਇਆ ਸੀ। ਇਸ ਅਸਥਾਨ ਨੂੰ ਹੁਣ ਗੁਰਦੁਆਰਾ ਡੇਹਰਾ ਸਾਹਿਬ ਕਿਹਾ ਜਾਂਦਾ ਹੈ। ਗੁਰੂ ਸਾਹਿਬ ਦੇ ਵਿਆਹ ਦੀ ਦੂਸਰੀ ਯਾਦਗਾਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਹੈ ਜਿਥੇ ਗੁਰੂ ਸਾਹਿਬ ਦੀ ਬਰਾਤ ਦਾ ਢੁਕਾਅ ਹੋਇਆ ਸੀ। ਗੁਰਦੁਆਰਾ…
Tumblr media
View On WordPress
0 notes
erkhalsa · 2 years
Text
ਸਿਰਫ ਪੱਗ ਵੇਖ ਕੇ, ਸਿੱਖੀ ਕਿਰਦਾਰ ਦੀ ਆਸ ਆਪਾਂ ਵੀ ਨਾ ਕਰੀਏ ਇਹਨਾਂ ਗੀਤਕਾਰਾਂ ਤੋਂ। ( ਇੰਦਰਜੀਤ ਨਿੱਕੂ ) ਦੁਨੀਆ ਕਿੱਥੇ ਟਿਕਣ ਦਿੰਦੀ ਕਿਸੇ ਨੂੰ
ਨਾ ਹਾਸਾ, ਨਾ ਗੁੱਸਾ, ਜੇ ਕਰਨਾ ਹੈ, ਤਰਸ ਕਰੋ। ਸੰਸਾਰੀ ਪ੍ਰੇਸ਼ਾਨੀਆਂ ਦੇ ਚਲਦਿਆਂ ਆਤਮ ਹੱਤਿਆ ਕਰਨ ਨਾਲੋਂ ਤਾਂ ਇਹ ਮਾੜਾ ਨਹੀਂ। ਭੁੱਲੇ ਭਟਕੇ ਖੱਜਲ ਖੁਆਰ ਹੋ ਕੇ ਸਾਰੇ ਹੌਲੀ-ਹੌਲੀ ਵਾਪਸ ਆਉਣੇ ਹਨ। ਬੰਦੇ ਦੇ “ਆਸ ਅੰਦੇਸੇ” (ਲਾਲਚ ਤੇ ਡਰ) ਹੀ ਇਸ ਨੂੰ ਭਜਾਈ ਰੱਖਦੇ ਹਨ। ਸੁੱਖ ਦੀ ਆਸ, ਦੁੱਖ ਦਾ ਅੰਦੇਸਾ, ਦਰ ਦਰ ਦੇ ਨੱਕ ਰਗੜਨ ਲਾ ਦਿੰਦਾ ਹੈ। ਆਸਾਂ ਵਿਚੋਂ ਸਭ ਤੋਂ ਵੱਡੀ ਆਸ ਜੀਣ ਦੀ ਹੈ, ਅੰਦੇਸਾ ਜਾਂ ਡਰ ਸਭ ਤੋਂ ਵੱਡਾ ਮਰਣ ਦਾ ਹੈ। ਗੁਰੂ ਦਾ ਸਿੱਖ ਇਹ ਵੀ ਲਾਹ ਕੇ ਪਰੇ ਸੁੱਟ ਦਿੰਦਾ ਹੈ।…
Tumblr media
View On WordPress
0 notes
erkhalsa · 2 years
Text
ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਬਟਾਲਾ #waheguru 🙏
ਬਟਾਲਾ ਸ਼ਹਿਰ ਉਹ ਪਾਵਨ ਨਗਰ ਹੈ ਜਿਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ ਸੀ। ਸਿੱਖ ਧਰਮ ਵਿੱਚ ਬਟਾਲਾ ਨੂੰ ਗ੍ਰਹਿਸਥ ਧਰਮ ਦੇ ਉਪਦੇਸ਼ ਦੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਜਿਥੇ ਇਸ ਸ਼ਹਿਰ ਵਿੱਚ ਵਿਆਹ ਕਰਾ ਕੇ ਗ੍ਰਹਿਸਥੀ ਜੀਵਨ ਸ਼ੁਰੂ ਕੀਤਾ ਸੀ ਓਥੇ ਨਾਲ ਹੀ ਬਟਾਲਾ ਨੇੜਲੇ ਅੱਚਲ ਸਾਹਿਬ ਦੇ ਅਸਥਾਨ ਵਿਖੇ ਜੋਗੀਆਂ ਨਾਲ ਸਿੱਧ ਗੋਸ਼ਟਿ ਕਰਕੇ ਉਨ੍ਹਾਂ ਨੂੰ ਗ੍ਰਹਿਸਥ ਦਾ ਪਾਠ ਵੀ ਪੜ੍ਹਾਇਆ ਸੀ।ਇਸ ਲੇਖ ਵਿੱਚ ਸ੍ਰੀ ਗੁਰੂ ਨਾਨਕ ਦੇਵ…
Tumblr media
View On WordPress
0 notes
erkhalsa · 2 years
Text
ਅਣਖੀਲਾ ਪੰਜਾਬ ਰੇਡੀਓ ਵਾਲੇ "ਸਰਦਾਰ ਸੁਖਮਿੰਦਰ ਸਿੰਘ ਹੰਸਰਾ"
ਅਣਖੀਲਾ ਪੰਜਾਬ ਰੇਡੀਓ ਵਾਲੇ “ਸਰਦਾਰ ਸੁਖਮਿੰਦਰ ਸਿੰਘ ਹੰਸਰਾ”
ਸਰਦਾਰ ਸੁਖਮਿੰਦਰ ਸਿੰਘ ਜੀ ਹੰਸਰਾ ਦਾ ਜਨਮ ੨੬ ਫ਼ਰਵਰੀ ੧੯੬੧ ਨੂੰ ਪੰਜਾਬ ਦੇ ਪਿੰਡ ਬੁਰਜ ਨਕਲੀਆਂ ਜਿਲਾ ਲੁਧਿਆਣਾ ਵਿਖੇ ਹੋਇਆ ਹੰਸਰਾ ਸਾਬ ਕਨੇਡਾ ੧੯੭੬ ਵਿੱਚ ਪਹੁੰਚੇ ਅਖੀਰਲੀ ਵਾਰ ਪੰਜਾਬ ੧੯੮੧ ਵਿੱਚ ਆਏ ਸਨ੧੯੮੪ ਦੇ ਦਰਬਾਰ ਸਾਹਿਬ ਤੇ ਭਾਰਤੀ ਹਮਲੇ। ਤੋ ਬਾਅਦ ਹੰਸਰਾ ਸਾਹਬ ਨੇ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਕੌਮ ਦੀ ਅਜ਼ਾਦੀ ਲਈ ਅਰਪਣ ਕੀਤਾ ੧੯੮੪ ਵਿੱਚ ਕਨੇਡਾ ਦੀ ਧਰਤੀ ਤੋ ਗਗਨ ਦਮਾਮਾ ਵਾਜਿਓ ਪਹਿਲਾ ਪੰਜਾਬੀ ਰੇਡੀਓ ਪ੍ਰੋਗਰਾਮ ਸ਼ੁਰੂ ਕੀਤਾ ਜੋ ਬਾਅਦ ਵਿੱਚ ਅਣਖੀਲਾ ਪੰਜਾਬ ਰੇਡੀਓ ਬਣਿਆ…
Tumblr media
View On WordPress
0 notes
erkhalsa · 2 years
Text
ਅੱਜ ਦੇ ਹਾਲਾਤ ੨੦੨੨ ਬਦਲਾਵ
ਦਿਓਰ ਨੂੰ ਹਮੇਸ਼ਾਂ ਉਂਗਲੀਆਂ ਤੇ ਨਚਾਉਂਦੀ ਵੱਡੀ ਭਾਬੀ ਨੇ ਪਹਿਲਾਂ ਤੇ ਉਸਦਾ ਵਿਆਹ ਹੀ ਨਾ ਹੋਣ ਦਿੱਤਾ..ਅਖੀਰ ਜਦੋਂ ਹੋ ਹੀ ਗਿਆ ਤਾਂ ਫੇਰ ਨਵੀਂ ਦਰਾਣੀ ਨੂੰ ਚਾਟੇ ਲਾ ਇੱਕ ਸਮਝੌਤਾ ਕੀਤਾ ਕੇ ਅੱਜ ਮਗਰੋਂ ਤੂੰ ਮੈਨੂੰ ਆਪਣੇ ਘਰ ਵਾਲੇ ਦੀ ਹਰ ਗੱਲ ਦੱਸੇਂਗੀ ਤੇ ਮੈਂ ਤੈਨੂੰ ਆਪਣੇ ਵਾਲੇ ਦੀ ਇੰਝ ਦੋਹਾਂ ਦੀ ਗ੍ਰਹਿਸਥੀ ਵਧੀਆ ਚੱਲੂ! ਜੇਠਾਣੀ ਨੇ ਆਪਣੇ ਘਰ ਵਾਲੇ ਬਾਰੇ ਤੇ ਪਤਾ ਨੀ ਦੱਸਿਆ ਕੇ ਨਹੀਂ ਪਰ ਦਿਓਰ ਦਾ ਮਹੀਨੇ ਬਾਅਦ ਤਲਾਕ ਜਰੂਰ ਹੋ ਗਿਆ! ਕੱਲ੍ਹ ਜਦੋਂ ਇਹ ਖ਼ਬਰ ਪਾਈ ਸੀ ਤਾਂ ਕਈ ਆਪ ਸਮਰਥਕ…
View On WordPress
0 notes
erkhalsa · 2 years
Text
ਸਿਆਸਤ ਕਰਜਾਈ ਕਰ ਦਿੰਦੀ ਆ
ਕਰਜ਼ਾ ਦੇਣਾ ਕਿਸੇ ਵੀ ਕੌਮ ਨੂੰ ਗੁਲਾਮ ਬਨਾਉਣ ਲਈ ਵਰਤਿਆ ਜਾਂਦਾ ਨਵਾਂ ਸਾਧਨ ਹੈ ਨਵਾਂ ਹਥਿਆਰ ਨਵੇਂ ਯੁੱਗ ਦਾ ਇਮਰਾਨ ਖਾਨ ਦੀ ਸਪੀਚ ਸੁਨਣ ਵਾਲੀ ਸੀ ਇਮਰਾਨ ਕਹਿ ਰਿਹਾ ਸੀ ਕੇ ਮੇਰੀ ਕੌਮ ਅਮਰੀਕਾ ਦੀ ��ੁਲਾਮ ਨਾ ਬਣੇ ਪਾਕਿਸਤਾਨ ਡਾਹਢਾ ਕਰਜਈ ਮੁਲਕ ਹੈ ਵੱਡੀਆਂ ਤਾਕਤਾਂ ਇਸਨੂੰ ਕਰਜ਼ਾ ਦੇ ਕੇ ਅਹਿਸਾਨ ਥੱਲੇ ਦੱਬਦੀਆਂ ਰਹੀਆਂ ਹਨਮੁਲਕ ਕਰਜ਼ਾ ਲੈਂਦਾ ਗਿਆ, ਲੈਂਦਾ ਗਿਆ ਤੇ ਅੱਜ ਬਰਬਾਦੀ ਦੀ ਕਗਾਰ ਤੇ ਪਹੁੰਚ ਗਿਆ ਇੱਥੇ ਆ ਕੇ ਹਾਲਤ ਇਹ ਹੈ ਕਿ ਅਮਰੀਕਾ ਹੁਣ ਉੱਥੇ ਅਪਣੀ ਹੀ ਸਰਕਾਰ ਬਨਾਉਣਾ ਚਾਹੁੰਦਾ…
View On WordPress
0 notes